Book Review

book

ਪਵਿੱਤਰ ਪਾਪੀ

ਲੇਖਕ : ਨਾਨਕ ਸਿੰਘ

ਵਰਗ : ਨਾਵਲ

(3423) View (1) Rating
Description :-

ਪੰਨਾ ਲਾਲ ਇੱਕ ਮੱਧਵਰਗੀ ਪਰਿਵਾਰ ਨਾਲ ਸੰਬਧ ਰੱਖਦਾ ਹੈ ਤੇ ਉਹ ਇੱਕ ਘੜੀਆਂ ਦੀ ਦੁਕਾਨ ਵਿੱਚ ਘੜੀਸਾਜ਼ ਦਾ ਕੰਮ ਕਰਦਾ ਹੈ। ਘੱਟ ਆਮਦਨ ਵਿੱਚ ਪਰਿਵਾਰ ਦਾ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਸੀ ਤੇ ਉੱਪਰੋ ਉਸ ਉੱਪਰ ਉਸ ਦੀ ਧੀ ਵੀਨਾ ਦੇ ਵਿਆਹ ਦਾ ਵੀ ਫਿਕਰ ਸੀ। ਇੱਕ ਦਿਨ ਦੁਕਾਨ ਉੱਪਰ ਗਇਆ ਉਸ ਨੂੰ ਪਤਾ ਲੱਗਦਾ ਹੈ ਕਿ ਮਾਲਕ ਨੇ ਉਸਨੂੰ ਕੱਢ ਕੋਈ ਹੋਰ ਘੜੀਸਾਜ਼ ਰੱਖ ਲਿਆ ਹੈ। ਪੰਨਾ ਲਾਲ ਇਸ ਉੱਪਰ ਬਹੁਤ ਨਿਰਾਸ਼ ਹੋ ਜਾਂਦਾ ਹੈ ਅਤੇ ਉਹ ਨਵੇਂ ਘੜੀਸਾਜ਼ ਕੇਦਾਰ ਨੂੰ ਇੱਕ ਖਤ ਫੜਾ ਲਾਪਤਾ ਹੋ ਜਾਂਦਾ ਹੈ। ਖਤ ਵਿੱਚ ਉਹ ਕੇਦਾਰ ਨੂੰ ਪਾਪੀ ਦੱਸਦਾ ਹੋਇਆ ਉਸਨੂੰ ਪੰਨਾ ਲਾਲ ਦੇ ਪਰਿਵਾਰ ਦੇ ਆਉਣ ਵਾਲੇ ਮਾੜੇ ਭਵਿੱਖ ਦਾ ਦੋਸ਼ੀ ਦੱਸਦਾ ਹੋਇਆ ਉਸਨੂੰ ਦੁਰਕਾਰਦਾ ਹੈ। ਕੇਦਾਰ ਉਸ ਬੋਝ ਨੂੰ ਭਾਰਾ ਮੰਨਦੇ ਹੋਏ ਸਾਰੀ ਉਮਰ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਵੀ ਕਰਦਾ ਹੈ। ਇਸੇ ਦੌਰਾਨ ਉਸਨੂੰ ਵੀਨਾ ਨਾਲ ਪਿਆਰ ਵੀ ਹੋ ਜਾਂਦਾ ਹੈ ਪਰ ਆਪਣੇ ਪਾਪ ਦੇ ਚੱਲਦੇ ਉਹ ਪਿਆਰ ਨੂੰ ਸਿਰੇ ਨਹੀਂ ਚੜਾ ਪਾਉਂਦਾ। ਪਾਪੀ ਕੇਦਾਰ ਆਪਣੀ ਸਾਰੀ ਉਮਰ ਦੀ ਮਿਹਨਤ ਨਾਲ ਆਪਨੇ ਆਪ ਨੂੰ ਪਵਿੱਤਰ ਸਾਬਤ ਕਰ ਦਿੰਦਾ ਹੈ।




Recent Post

Related Books

Stories you've related read books

ਲਹੂ ਦੀ ਲੋਅ

Jaswant Singh Kanwal

ਕਿਸਮਤ ਆਪੋ ਆਪਣੀ

Jainindra

ਕ੍ਰਿਸ਼ਨ ਪ੍ਰਤਾਪ ਹਾਜ਼ਿਰ ਹੋ

Krishan Partap

ਕੁੱਤਿਆਂ ਵਾਲਾ ਸਰਦਾਰ

Boota Singh Shaad

ਮਿੱਧੇ ਹੋਏ ਫੁੱਲ

Nanak Singh

ਸੁਨਹਿਰੀ ਜਿਲਦ

Nanak Singh

ਭੁੱਬਲ

Farzand Ali

ਤੂਤਾਂ ਵਾਲਾ ਖੂਹ

Sohan Singh Sheetal

ਚਮਕਦਾ ਲਾਲ ਸਿਤਾਰਾ

Megh Raj Mitter

ਚਾਨਣ ਦੇ ਕਤਲ

Balvir Chand Longowal

ਜੱਟ ਵੱਡੀਆਂ ਬੋਹੜ ਦੀ ਛਾਂਵੇਂ

Shivcharan Jaggi Kussa

ਮੇਰੇ ਵਿਸ਼ਵ-ਵਿਦਿਆਲੇ

Maxim Gorky

ਮੇਰੀ ਸ਼ਗਿਰਦੀ ਦੇ ਦਿਨ

Maxim Gorky

ਮੀਡਿਆ ਕੋਕੋਰ

Mirayel Sidoviano

ਮੰਗਵੀਂ ਕਹਾਣੀਆਂ

Parkash Sohal


Comment Section


Trajanpal singh

very very nice book ❤❤


Trajanpal singh

bhut sohni book


Ravi Boparai

ਮੇਰਾ ਵੀ ਇਕ ਵ੍ਹਟਸਐਪ ਗਰੁੱਪ ਆ ਜੀ ਉਥੇ ਬੋਹਤ ਕਿਤਾਬਾਂ ਦਾ pdf ਪਿਆ ਐਡ ਹੋਣ ਲਈ ਮੈਸਜ ਕਰੋ 7529861369


Ravi Boparai

boht vadiaa book ????????☺️


Ravi Boparai

boht vadiaa book ????????☺️


Satnam Kaur

bhuat vadea ji ha book


Akveer Kour

ਬਹੁਤ ਵਧੀਆ ਨਾਵਲ, ਨਾਨਕ ਸਿੰਘ ਜੀ ਦਾ


Sarbjeet Sharma

????????????????


KAMALJEET SINGH

ਕਮਾਲ


Gurpreet Singh

ਬਹੁਤ ਵਧੀਆ ਕਿਤਾਬ ਹੈ


Hanife

bune


Concrete Pump Operator Saudi Arabia

Nice story


gurmail singh

very nice books


Gurpreet Singh

Bohat Vadiaa book a g


Select Language